Fb Status Punjabi Attitude | Attitude Status In Punjabi
ਜਿਸ ਤੇ ਸਾਰੇ ਵਿਸ਼ਿਆਂ ਨੂੰ ਸੰਭਾਲਣ ਦੀ ਜਿੰਮੇਵਾਰੀ ਹੁੰਦੀ ਹੈ
ਉਹ ਕਾਪੀ ਅਕਸਰ ਰਫ ਬਣ ਜਾਂਦੀ ਹੈ ..👍👍

ਤੂੰ ਚੁੱਪ ਵੀ ਰਹਿਣਾ ਸਿੱਖ ਮਨਾ ਕੋਈ ਲਾਭ ਨੀ ਬਹੁਤਾ ਬੋਲਣ ਨਾਲ ਮੈ ਸੁਣਿਆ ਬੰਦਾ ਰੁਲ ਜਾਂਦਾ ਬਹੁਤੇ ਭੇਤ ਦਿਲਾ ਦੇ ਖੋਲਣ ਨਾਲ..🙌🙌

ਗੋਰੇ ਰੰਗ ਤੇ ਨਾ ਮਰੇ ਮੁੰਡਾ ਦਿਲ ਦਾ ਐ ਗਾਹਕ
ਨੀ ਜੁੱਤੀ ਥੱਲੇ ਰੱਖੇ ਜਿਹੜੇ ਬਣਦੇ ਚਲਾਕ ਨੀ..💥💥

ਪੱਥਰ ਚੱਟ ਕੇ ਮੁੜੇ ਆ ਭੇਦ ਹੈ ਸਾਰੇ ਧੰਦਿਆਂ ਦਾ, ਕੌਣ ਕਿਵੇਂ ਤੇ ਕਿਥੇ ਜਾ ਬੈਠਾ ਪਤਾ ਹੈ ਸਾਰੇ ਬੰਦਿਆਂ ਦਾ..👈👈

Nature ਤੋਂ ਭਾਵੇਂ ਆ ਮੈਂ Down to earth, ਪਰ ਐਨੀ ਵੀ Down ਮੇਰੀ ਸੋਚ ਨੀ..🤞🤞

ਇੱਕ ਮਤਲਬ ਲਈ ਨਾ ਲਾਉਂਦੇ ਯਾਰੀਆਂ
ਦੂਜਾ ਸਖਤ ਖਿਲਾਫ ਹਾਂ ਯਾਰ ਮਾਰ ਦੇ ..😎😎
ਇੱਕ ਮਤਲਬ ਲਈ ਨਾ ਲਾਉਂਦੇ ਯਾਰੀਆਂ
ਦੂਜਾ ਸਖਤ ਖਿਲਾਫ ਹਾਂ ਯਾਰ ਮਾਰ ਦੇ ..😎😎
ਤਾਰੇ ਟੁਟਿਆ ਦੇ ਵਾਂਗੂ , ਪੱਤੇ ਸੁਕਿਆ ਦੇ ਵਾਂਗੂੰ , ਮੈਨੂੰ ਦਿਲ ਚੋ ਭੁਲਾਗੀ , ਮੇਰੇ ਮੁਕਿਆ ਦੇ ਵਾਂਗੂੰ 🤛🤛 ਕਹਿਰ ਕੀਤਾ ਯਾਰੋ ਓਹਨੇ ,ਸਾਨੂੰ ਜਿਹਤੋ ਨਾ ਉਮੀਦ ਸੀ , ਉਹੀ ਦੇ ਗਈ ਏ ਧੋਖਾ ਜਿਹੜੀ ਰੂਹ ਦੇ ਕਰੀਬ ਸੀ..💪💪

ਸਭ ਦੇ ਆ ਭੇਤੀ ਅਸੀਂ ਮਿੱਤਰਾਂ ਕਿਹੜੇ
ਕਰਦੇ ਬੜਾ ਤੇ ਕਿਹੜੇ ਸੜਦੇ ਬੜਾ..🔥🔥🌞🌞
ਸਭ ਦੇ ਆ ਭੇਤੀ ਅਸੀਂ ਮਿੱਤਰਾਂ ਕਿਹੜੇ
ਕਰਦੇ ਬੜਾ ਤੇ ਕਿਹੜੇ ਸੜਦੇ ਬੜਾ..🔥🔥🌞🌞
ਪੱਥਰ ਚੱਟ ਕੇ ਮੁੜੇ ਆ ਭੇਦ ਹੈ ਸਾਰਿਆਂ ਧੰਦਿਆ ਦਾ, ਕੌਣ ਕਿਵੇਂ ਤੇ ਕਿੱਥੇ ਜਾ ਬੈਠਾ ਪਤਾ ਹੈ ਸਾਰੇ ਬੰਦਿਆਂ ਦਾ..🤛🤛

Attitude ਹੋਣ ਨਾਲ ਕੁੱਝ ਨਹੀਂ ਹੁੰਦਾ, Smile ਇਦਾ ਦੀ ਦਿਓ ਕਿ ਲੋਕਾਂ ਦੇ ਦਿੱਲ ਸੜ ਜਾਣ..😉😉

ਦਰਦ ਤੇ ਹਰ ਦਿਲ ਚ ਆ
ਕੋਈ ਲਿਖ ਰਿਹਾ ਤੇ ਕੋਈ ਪੜ੍ਹ ..🤘🤘
ਦਰਦ ਤੇ ਹਰ ਦਿਲ ਚ ਆ
ਕੋਈ ਲਿਖ ਰਿਹਾ ਤੇ ਕੋਈ ਪੜ੍ਹ ..🤘🤘
ਸੁਭਾਅ ਹੀ ਬਦਲੇ ਆ,ਦਿਮਾਗ਼ ਉਹੀ ਆ..👏👏
ਸੁਭਾਅ ਹੀ ਬਦਲੇ ਆ,ਦਿਮਾਗ਼ ਉਹੀ ਆ..👏👏
Kudi Attitude Status In Punjabi
Game 🏒ਤਾਂ ਤੂੰ ☝ਸੋਹਣੀ ਖੇੇਡ 🤞ਰਿਹਾ ਪਰ ਬੰਦਾ👍 ਗਲਤ 🙏ਚੁਣ 😅ਲਿਆ

ਹਸਦੇ ਹੁੰਦੇ ਸੀ ਜੋ ਡੁੱਬਦੇ ਨੂੰ ਦੇਖ ਕੇ, ਹਓਂਕਾ ਹੀ ਨਾਂ ਲੈ ਜਾਣ ਉੱਡਦੇ ਨੂੰ ਦੇਖ ਕੇ..🎉🎉

ਜਿੰਦਗੀ ਜਿਉਣੀ Jatti ਨੇ ਟੋਹਰ ਨਾਲ
ਵੇ ਤੂੰ ਲਾ ਲੈ ਯਾਰੀ ਕਿਸੇ ਹੋਰ ਨਾਲ..🤙🤙
ਜਿੰਦਗੀ ਜਿਉਣੀ Jatti ਨੇ ਟੋਹਰ ਨਾਲ
ਵੇ ਤੂੰ ਲਾ ਲੈ ਯਾਰੀ ਕਿਸੇ ਹੋਰ ਨਾਲ..🤙🤙
ਇਕੱਲਿਆਂ ਹੀ ਲੜਨੀ ਪੈਂਦੀ ਹੈ ਜੀਵਨ ਦੀ ਲੜਾਈ ਲੋਕ ਸਲਾਹਾਂ ਦਿੰਦੇ ਨੇ ਸਾਥ ਨਹੀਂ..😎😎

ਹੁੰਦੀ ਚੋਟੀ ਦਿਆਂ ਬੰਦਿਆਂ ਚ ਗਿਣਤੀ
ਬੀਬਾ ਧਾਕੜ ਜਮੀਰਾਂ ਵਾਲੇ ਆਂ ..💪💪
ਹੁੰਦੀ ਚੋਟੀ ਦਿਆਂ ਬੰਦਿਆਂ ਚ ਗਿਣਤੀ
ਬੀਬਾ ਧਾਕੜ ਜਮੀਰਾਂ ਵਾਲੇ ਆਂ ..💪💪
👉ਕੱਲਾ ਜਰੂਰ ਆਂ ✅, ਪਰ ਕਮਜ਼ੋਰ ਨਹੀਂ ✖️
ਮਿੱਤਰਾ ਰਾਹ 🛣 ਬਦਲੇ ਨੇ, ਤੋਰ🚶♂️ਨਹੀਂ
👉ਕੱਲਾ ਜਰੂਰ ਆਂ ✅, ਪਰ ਕਮਜ਼ੋਰ ਨਹੀਂ ✖️
ਮਿੱਤਰਾ ਰਾਹ 🛣 ਬਦਲੇ ਨੇ, ਤੋਰ🚶♂️ਨਹੀਂ
ਜੇ ਪਰਖ ਰਿਹਾਂ ਤਾ ਪਰਖ ਜਾਰੀ ਰੱਖੀ
ਜੇ ਸੁਧਰੇ ਆਂ ਤਾ ਵਿਗੜ ਵੀ ਸਕਦੇ ਆਂ।..😎😎
ਜੇ ਪਰਖ ਰਿਹਾਂ ਤਾ ਪਰਖ ਜਾਰੀ ਰੱਖੀ
ਜੇ ਸੁਧਰੇ ਆਂ ਤਾ ਵਿਗੜ ਵੀ ਸਕਦੇ ਆਂ।..😎😎
ਡੋਰਾਂ ਬੰਨ੍ਹ ਕੇ ਪਿਆਰ ਦੇ ਜਿਵੇਂ ਪੈਗਾਮ ਦੀਆਂ ਸਾਹਾਂ ਵਿੱਚ ਜੜ੍ਹ ਲਈਆਂ ਤੇਰੇ ਨਾਮ ਦੀਆਂ..💖❤️

ਨਾ ਜੱਟ Sweet ਨਾ ਹੀ Cute ਆ, ਅੱਖ ਸਾਡੀ Weapon ਤੇ ਦਿਲ ਚ ਬਾਰੂਦ ਆ..✌✌

ਅਕਲਾਂ ਦੇ ਕੱਚੇ ਆਂ ਪਰ ਦਿਲ ਦੇ ਸੱਚੇ ਆਂ
ਉਂਝ ਕਰੀਏ ਲੱਖ ਮਖੌਲ ਭਾਵੇਂ ਪਰ ਯਾਰੀਆਂ ਦੇ ਪੱਕੇ ਆਂ ..🔥🔥

ਕਿੰਨਾ ਬੋਝ ਹੁੰਦਾ ਏ ਇੰਤਜਾਰਾਂ ਦਾ ਸਬਰ ਕਰਨ ਵਾਲਿਆਂ ਤੋਂ ਪੁੱਛੀ..💥💥

Attitude Status In Punjabi For Boys | Punjabi Status Attitude Boy
ਘਰਾਂ ਵਿੱਚੋ ਉੱਠ ਕੁੜੇ ਕਬਰਾਂ ਚ ਰਹਿੰਦੇ ਆਂ। ਹੁਣ ਖਬਰਾਂ ਚ ਘੱਟ ਕੁੜੇ ਸਬਰਾਂ ਚ ਰਹਿੰਦੇ ਆਂ..😎😎

ਲਹਿਜੇ_ਸਮਝ ਆ #ਜਾਂਦੇ ਆ #ਪਰਧਾਨ ਮੈਨੂੰ #ਲੋਕਾਂ ਦੇ🔥 ਬਸ #ਉਹਨਾਂ ਨੂੰ #ਸ਼ਰਮਿੰਦਾ ਕਰਨਾ ਮੈਨੂੰ #ਚੰਗਾ_ਨਹੀ👎ਲੱਗਦਾ

ਸਾਡੇ ਵਿਕਦੇ ਨਾ ਸਰੀਰ ਨਾ ਵਿਕਦੀ ਜਮੀਰ ਕੁੜੇ, ਸੋਧਿਆ ਮੈ ਨਿਸ਼ਾਨਾ ਚੱਲਣੇ ਜੋ ਬਣ ਤੀਰ ਕੁੜੇ, ਸਾਡੀ ਅੱਖ ਨੀਰੀ ਤਲਵਾਰ ਆ ਜੋ ਪਾੜਦੀ ਫਿਰੇ ਸਰੀਰ ਕੁੜੇ..🤞🤞

#ਉਸਤਾਦ ਟਾਈਮ ⏲️ #ਚੰਗਾ ਜ਼ਰੂਰ ਆਉਂਦਾ,
ਪਰ ਆਉਂਦਾ 👈 Time ⌛ ਨਾਲ ਈ ਆ ..👌👌
#ਉਸਤਾਦ ਟਾਈਮ ⏲️ #ਚੰਗਾ ਜ਼ਰੂਰ ਆਉਂਦਾ,
ਪਰ ਆਉਂਦਾ 👈 Time ⌛ ਨਾਲ ਈ ਆ ..👌👌
ਕਿਸੇ ਦੀ ਖੁਸ਼ੀ ਦਾ ਕਾਰਨ ਬਣਨਾ ਜ਼ਿੰਦਗੀ ਦੀ ਸਭ ਤੋਂ ਉੱਤਮ ਪ੍ਰਾਪਤੀ ਹੈ।

ਰਾਹ ਮੰਜਿਲਾ ਨੂੰ ਜਾਣ ਵਾਲੇ #ਲਭੇ ਹੋਏ ਆ
ਸ਼ੋਂਕ ਕਰਨੇ ਆ ਪੂਰੇ ਜੇੜੇ ਦਿਲ ਵਿੱਚ #ਦੱਬੇ ਹੋਏ ਨੇ..😎😎

ਹਾਰਨ ਵਾਲੇ ਦਾ ਵੀ ਆਪਣਾ ਹੀ ਰੁਤਬਾ ਹੁੰਦਾ ਹੈ
ਅਫ਼ਸੋਸ ਤਾਂ ਉਹ ਕਰੇ ਜੋ ਦੌੜ ਵਿੱਚ ਸ਼ਾਮਿਲ ਨਹੀ ਸੀ…👌👌
ਹਾਰਨ ਵਾਲੇ ਦਾ ਵੀ ਆਪਣਾ ਹੀ ਰੁਤਬਾ ਹੁੰਦਾ ਹੈ
ਅਫ਼ਸੋਸ ਤਾਂ ਉਹ ਕਰੇ ਜੋ ਦੌੜ ਵਿੱਚ ਸ਼ਾਮਿਲ ਨਹੀ ਸੀ...👌👌
ਚੜਦੇ ਸੂਰਜ ਅੱਖਾਂ ਵਿੱਚ ਪੇਦੈ ਹੀ ਹੁੰਦੇ ਆ ਬਲਿਆਂ..💥💥

🥄🥄ਚਿਮਚਿਆ ਦੀ ਟੈਨਸਨ ਤੇ ਟੈਟ ਵਾਲੇ ਵੀ ਨੀ ਲੈਦੇ ਕਹਿੰਦੇ ਚੱਲ ਚਿਮਚਾ 🥄ਈ ਸੀ ਤੁਸੀ ਦੂਜੇ ਭਾਂਡੇ ਪੂਰੇ ਕਰੋ

ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਦੱਬਦੇ ਕਿੱਥੇ ਆ..🤘🤘

ਉਹ ਬੰਦਾ_ਆਮ ਨਹੀ ਹੋ ਸਕਦਾ ਜਿਹਨੂੰ ਹਰਾਉਣ ਲਈ ਲੋਕ ਕੋਸਿਸ਼ਾਂ ਨਹੀ,, ਸ਼ਾਜਿਸਾਂ ਕਰਨ 🙏✌️

ਸੜਨ ਵਾਲਿਆ ਦੀ ਤਦਾਦ ਵਧਦੀ ਜਾਦੀ ਏ
ਸ਼ੁਕਰਾਨਾ ਤੇਰਾ ਮਾਲਕਾ ਔਕਾਤ ਵਧਦੀ ਜਾਦੀ ਏ ..😉😉

ਕਈ ਸਾਡੇ ਹੱਸਣ ਕਰਕੇ ਹੀ ਸਾਡੇ ਤੋ ਤੰਗ ਨੇ ਤੇ ਬਾਬਾ ਮੇਹਰ ਕਰੇ ਉਹ ਤੰਗ ਹੀ ਰਹਿਣਗੇ..🤙🤙

ਪੱਥਰ ਜਿਹਾ ਹੋ ਕੇ ਮਿੱਤਰਾ ਜਿੰਦਗੀ ਨੂੰ ਜਿਉਣਾਂ ਪੈਂਦਾ
ਨਾਂਮ ਤਾਂ ਰੱਖ ਦਿੰਦੇ ਘਰਦੇ ਪਰ ਬਣਾਉਣਾ ਆਪ ਹੀ ਪੈਂਦਾ ..🌹🌹

ਝਾਕਣੀ ਜੇ ਮੁੰਡੇ ਤੇਰੀ ਹਿੱਟ ਕਰਦੀ 😈 ਜੱਟ ਦੀ ਦੋਨਾਲੀ ਪਾੜਦੀ ਐ ਬਖੀਆਂ..🤫🖕

ਜੇ ਤੁਹਾਡੇ ਸੁਪਨੇ ਤੁਹਾਨੂੰ ਨਹੀਂ ਡਰਾ ਰਹੇ ਤਾਂ ਸਮਝੋ ਸੁਪਨੇ ਬਹੁਤ ਛੋਟੇ ਨੇ

ਆਉਣ ਦੀ ਉਡੀਕ⏱ਕਰ ਬੱਲਿਆ ਰਹਿੰਦੇ
ਹੋਏ ਭੁਲੇਖੇ ਵੀ ਜਰੂਰ ਦੂਰ ਕਰਾਂਗੇ ਤੇਰੇ 💪💪
ਆਉਣ ਦੀ ਉਡੀਕ⏱ਕਰ ਬੱਲਿਆ ਰਹਿੰਦੇ
ਹੋਏ ਭੁਲੇਖੇ ਵੀ ਜਰੂਰ ਦੂਰ ਕਰਾਂਗੇ ਤੇਰੇ 💪💪