ਜਦੋਂ ਤੱਕ ਖੁਦ ਤੇ ਨਾ ਬੀਤੇ ਦਿਲਾ,
ਅਹਿਸਾਸ ਤੇ ਜਜਬਾਤ ਮਜਾਕ ਹੀ ਲੱਗਦੇ ਨੇ..💖💖
ਜਦੋਂ ਤੱਕ ਖੁਦ ਤੇ ਨਾ ਬੀਤੇ ਦਿਲਾ,
ਅਹਿਸਾਸ ਤੇ ਜਜਬਾਤ ਮਜਾਕ ਹੀ ਲੱਗਦੇ ਨੇ..💖💖
ਜੱਟ ਸਾਹਨਾ ਦੀਆਂ ਹਿੱਕਾਂ ਵਿੱਚ ਜਾਣੇ ਵੱਜਣਾ ਓਹ ਕੁੱਤਿਆਂ ਤੇ ਰੋਂਦ ਨੀ ਖਰਾਬ ਕਰਦਾ..👈👈
ਜੱਟ ਸਾਹਨਾ ਦੀਆਂ ਹਿੱਕਾਂ ਵਿੱਚ ਜਾਣੇ ਵੱਜਣਾ ਓਹ ਕੁੱਤਿਆਂ ਤੇ ਰੋਂਦ ਨੀ ਖਰਾਬ ਕਰਦਾ..👈👈
ਹਾਲਾਤਾਂ ਅਨੁਸਾਰ ਬਦਲਣਾ ਸਿੱਖੋ
ਸਾਰੀ ਉਮਰ ਜ਼ਿੰਦਗੀ ਇੱਕੋ ਜਿਹੀ ਨਹੀਂ ਰਹਿੰਦੀ..💥💥
ਹਾਲਾਤਾਂ ਅਨੁਸਾਰ ਬਦਲਣਾ ਸਿੱਖੋ
ਸਾਰੀ ਉਮਰ ਜ਼ਿੰਦਗੀ ਇੱਕੋ ਜਿਹੀ ਨਹੀਂ ਰਹਿੰਦੀ..💥💥
ਅਸੀਂ ਜੋ ਹੈਗੇ ਆ ਓਹੀ ਦਿਸਦੇ ਆ
ਐਂਵੇ ਗੱਲਾਂ ਨਾਲ ਦੁਨਿਆ ਨੀ ਚਾਰਦੇ..🔥🔥
ਅਸੀਂ ਜੋ ਹੈਗੇ ਆ ਓਹੀ ਦਿਸਦੇ ਆ
ਐਂਵੇ ਗੱਲਾਂ ਨਾਲ ਦੁਨਿਆ ਨੀ ਚਾਰਦੇ..🔥🔥
ਮਾਣ ਮੈਂ ਕਰਦਾ ਨੀ ਤੇ ਤੈਨੂੰ ਕਰਨ ਨੀ ਦੇਣਾ ,
ਤੂੰ ਦੇਸੀ ਈ ਸੋਹਣੀ ਲੱਗਦੀ ਫੁਕਰੀ ਮੈਂ ਤੈਨੂੰ ਬਣਨ ਨੀ ਦੇਣਾ..🤞🤞
ਮਾਣ ਮੈਂ ਕਰਦਾ ਨੀ ਤੇ ਤੈਨੂੰ ਕਰਨ ਨੀ ਦੇਣਾ ,
ਤੂੰ ਦੇਸੀ ਈ ਸੋਹਣੀ ਲੱਗਦੀ ਫੁਕਰੀ ਮੈਂ ਤੈਨੂੰ ਬਣਨ ਨੀ ਦੇਣਾ..🤞🤞
ਜਿੰਦਗੀ ਕਿੰਨੀ ਹਸੀਨ ਹੁੰਦੀ,
ਜੇ ਚਿਹਰੇ ਪੜ੍ਹਨ ਵਾਲੀ ਮਸ਼ੀਨ ਹੁੰਦੀ…❤️💯
ਜਿੰਦਗੀ ਕਿੰਨੀ ਹਸੀਨ ਹੁੰਦੀ,
ਜੇ ਚਿਹਰੇ ਪੜ੍ਹਨ ਵਾਲੀ ਮਸ਼ੀਨ ਹੁੰਦੀ...❤️💯
Attitude Status In Punjabi Girl
ਸਾਨੂੰ ਨਹੀਓ ਇੱਥੇ ਹੌਸ਼ਲਾ ਲੱਖਾਂ ਦਾ
ਬਸ ਇਕ ਦਬਦਬਾ ਇਹਨਾਂ ਅੱਖਾਂ ਦਾ..🤛🤛
ਸਾਨੂੰ ਨਹੀਓ ਇੱਥੇ ਹੌਸ਼ਲਾ ਲੱਖਾਂ ਦਾ
ਬਸ ਇਕ ਦਬਦਬਾ ਇਹਨਾਂ ਅੱਖਾਂ ਦਾ..🤛🤛
ਇਰਾਦੇ ਮੇਰੇ ਸਾਫ ਹੁੰਦੇਂ ਨੇ
ਇਸੇ ਕਰਕੇ ਅਕਸਰ ਲੋਕ ਮੇਰੇ ਖਿਲਾਫ ਹੁੰਦੇਂ ਨੇ ..💪💪
ਇਰਾਦੇ ਮੇਰੇ ਸਾਫ ਹੁੰਦੇਂ ਨੇ
ਇਸੇ ਕਰਕੇ ਅਕਸਰ ਲੋਕ ਮੇਰੇ ਖਿਲਾਫ ਹੁੰਦੇਂ ਨੇ ..💪💪
ਸੁਕੂਨ ਤੋਹ ਮਿਲੇਗਾ ਹੀ ਇਕ ਦਿਨ ,
ਫਿਲ੍ਹਾਲ ਜ਼ਿੰਦਗੀ ਸਵਰਨੇ ਮੈਂ ਲਗੇ ਹੈ ਹਮ..👈👈
ਸੁਕੂਨ ਤੋਹ ਮਿਲੇਗਾ ਹੀ ਇਕ ਦਿਨ ,
ਫਿਲ੍ਹਾਲ ਜ਼ਿੰਦਗੀ ਸਵਰਨੇ ਮੈਂ ਲਗੇ ਹੈ ਹਮ..👈👈
➡👑ਨੇਚਰਾਂ ਦੇ #kaint ਨਾਲੇ👀ਅੱਖ ਦੇ ਵੀ ਚੰਗੇ ਆਂ,
#ਜਾਣਦਾ ਏ ਉਹ☝ਜਿਹਦੇ ਰੰਗਾ ਵਿੱਚ 🔰ਰੰਗੇ ਆਂ….
➡👑ਨੇਚਰਾਂ ਦੇ #kaint ਨਾਲੇ👀ਅੱਖ ਦੇ ਵੀ ਚੰਗੇ ਆਂ,
#ਜਾਣਦਾ ਏ ਉਹ☝ਜਿਹਦੇ ਰੰਗਾ ਵਿੱਚ 🔰ਰੰਗੇ ਆਂ....
ਓਹ ਉਮਰ ਦੀ ਛੋਟੀ ਸੀ ਪਰ ਵੱਡੀ ਅਕਲਾਂ ਦੀ,
ਉਹਨੇ ਕੀ ਦਿਲ ਪੜਨਾ ਜਿਹਨੂੰ ਆਦਤ ਸ਼ਕਲਾਂ ਦੀ ..💕🥰
ਓਹ ਉਮਰ ਦੀ ਛੋਟੀ ਸੀ ਪਰ ਵੱਡੀ ਅਕਲਾਂ ਦੀ,
ਉਹਨੇ ਕੀ ਦਿਲ ਪੜਨਾ ਜਿਹਨੂੰ ਆਦਤ ਸ਼ਕਲਾਂ ਦੀ ..💕🥰
ਮੈਂ ਉਹਣਾ ⏱ ਸਮਿਆਂ ਚ ਅੱਤ ਕਰਵਾਤੀ ਬੱਲਿਆ 👦🏻
ਜਿਹੜੇ ਸਮੇ ਵਿੱਚ ਬੱਸ 🚌 ਨੂੰ ਤੂੰ #Pee 🎺 ਕਹਿੰਦਾ ਸੀ..😎😎
ਮੈਂ ਉਹਣਾ ⏱ ਸਮਿਆਂ ਚ ਅੱਤ ਕਰਵਾਤੀ ਬੱਲਿਆ 👦🏻
ਜਿਹੜੇ ਸਮੇ ਵਿੱਚ ਬੱਸ 🚌 ਨੂੰ ਤੂੰ #Pee 🎺 ਕਹਿੰਦਾ ਸੀ..😎😎
ਨਾ ਮਾਨ ਕੀਤਾ ਕਦੇ, ਨਾ ਕਿਸੇ ਨੂੰ ਕਰਨ ਦੇਵਾਗੇ
ਨਾ ਸਿਰ ਚੜੇ ਆ ਨਾ ਕਿਸੇ ਨੂੰ ਚਾੜਨ ਦੇਵਾਗੇ ..🤙🤙
ਨਾ ਮਾਨ ਕੀਤਾ ਕਦੇ, ਨਾ ਕਿਸੇ ਨੂੰ ਕਰਨ ਦੇਵਾਗੇ
ਨਾ ਸਿਰ ਚੜੇ ਆ ਨਾ ਕਿਸੇ ਨੂੰ ਚਾੜਨ ਦੇਵਾਗੇ ..🤙🤙
New Punjabi Attitude Status
ਹਮਾਰੀ ਹਸਤੀ ਕੋ, ਤੁਮ ਕਿਆ ਪਹਿਚਾਨੋਗੇ,
ਕਈ ਮਸ਼ਹੂਰ ਹੋ ਗਏ ਹਮੇਂ ਬਦਨਾਮ ਕਰਤੇ ਕਰਤੇ ..🤛🤛
ਹਮਾਰੀ ਹਸਤੀ ਕੋ, ਤੁਮ ਕਿਆ ਪਹਿਚਾਨੋਗੇ,
ਕਈ ਮਸ਼ਹੂਰ ਹੋ ਗਏ ਹਮੇਂ ਬਦਨਾਮ ਕਰਤੇ ਕਰਤੇ ..🤛🤛
ਜਿੰਦਗੀ ਵਿੱਚ ਲੋਕ ਤਾਂ ਬਹੁਤ ਮਿਲੇ।
ਪਰ ਅੱਜ ਤੱਕ ਕੋਈ ਤੇਰੇ ਜਿਹਾ ਨਹੀਂ ਮਿਲਿਆ..🔥🔥
ਜਿੰਦਗੀ ਵਿੱਚ ਲੋਕ ਤਾਂ ਬਹੁਤ ਮਿਲੇ।
ਪਰ ਅੱਜ ਤੱਕ ਕੋਈ ਤੇਰੇ ਜਿਹਾ ਨਹੀਂ ਮਿਲਿਆ..🔥🔥
ਬਚਾ ਕੇ ਰੱਖਿਆ ਖੁਦ ਨੂੰ ਤੇਰੇ ਲਈ
ਜੇ ਕੋਈ ਹੋਰ ਪਿਆਰ ਨਾਲ ਦੇਖਦਾ ਤੇ ਬੁਰਾ ਲੱਗਦਾ..✌✌
ਬਚਾ ਕੇ ਰੱਖਿਆ ਖੁਦ ਨੂੰ ਤੇਰੇ ਲਈ
ਜੇ ਕੋਈ ਹੋਰ ਪਿਆਰ ਨਾਲ ਦੇਖਦਾ ਤੇ ਬੁਰਾ ਲੱਗਦਾ..✌✌
“ਲਹਿਜੇ” ਸਮਝ ਆ ਜਾਂਦੇ ਆ ਮੈਨੂੰ ਲੋਕਾਂ ਦੇ,
ਬਸ ਉਹਨਾਂ ਨੂੰ “ਸ਼ਰਮਿੰਦਾ” ਕਰਨਾ ਚੰਗਾ ਨਹੀਂ ਲੱਗਦਾ..❤❤
"ਲਹਿਜੇ" ਸਮਝ ਆ ਜਾਂਦੇ ਆ ਮੈਨੂੰ ਲੋਕਾਂ ਦੇ,
ਬਸ ਉਹਨਾਂ ਨੂੰ "ਸ਼ਰਮਿੰਦਾ" ਕਰਨਾ ਚੰਗਾ ਨਹੀਂ ਲੱਗਦਾ..❤❤
ਸਫ਼ਾਰਿਸ਼ਾਂ🙏ਦੀ ਜ਼ਰੂਰਤ ਹੋਰਾਂ ਲੋਕਾਂ 👫
ਨੂੰ ਪੈਂਦੀ ਆ ਸਾਡੀ ਤਾਂ ਅੜੀ✊ਹੁੰਦੀ ਆ..🙂😉
ਸਫ਼ਾਰਿਸ਼ਾਂ🙏ਦੀ ਜ਼ਰੂਰਤ ਹੋਰਾਂ ਲੋਕਾਂ 👫
ਨੂੰ ਪੈਂਦੀ ਆ ਸਾਡੀ ਤਾਂ ਅੜੀ✊ਹੁੰਦੀ ਆ..🙂😉
ਰੰਗ ਲੋਣ ਵਾਲਿਆਂ ਤੋਂ ਨਹੀ ,
ਰੰਗ ਬਦਲਣ ਵਾਲਿਆ ਤੋ ਬੱਚੋ ..💯💯
ਰੰਗ ਲੋਣ ਵਾਲਿਆਂ ਤੋਂ ਨਹੀ ,
ਰੰਗ ਬਦਲਣ ਵਾਲਿਆ ਤੋ ਬੱਚੋ ..💯💯
ਖੇਡਣ ਦਾ ਸ਼ੌਕ ਤਾਂ ਅਸੀ ਵੀ ਰੱਖਦੇ ਆ ਪਰ ਹਲੇ ਤੂੰ ਖੇਡ
ਜਿਦਣ ਅਸੀ ਖੇਡਣ ਲੱਗ ਗਏ ਤੇਰੀ ਵਾਰੀ ਨੀ ਆਉਣੀ..🙌🙌
ਖੇਡਣ ਦਾ ਸ਼ੌਕ ਤਾਂ ਅਸੀ ਵੀ ਰੱਖਦੇ ਆ ਪਰ ਹਲੇ ਤੂੰ ਖੇਡ
ਜਿਦਣ ਅਸੀ ਖੇਡਣ ਲੱਗ ਗਏ ਤੇਰੀ ਵਾਰੀ ਨੀ ਆਉਣੀ..🙌🙌
ਕੌੜੇ ਲੋਕ ਮਿੱਠੀਆਂ ਗੱਲਾਂ,
ਗੂੜੇ ਪਿਆਰ ਫਿੱਕੀਆਂ ਗੱਲਾਂ..💯💯
ਕੌੜੇ ਲੋਕ ਮਿੱਠੀਆਂ ਗੱਲਾਂ,
ਗੂੜੇ ਪਿਆਰ ਫਿੱਕੀਆਂ ਗੱਲਾਂ..💯💯
ਪੈਸੇ ਦਾ ਸਭ ਤੋਂ ਯਾਦਾ ਘਮੰਡ ਉਸਨੂੰ ਹੀ ਹੁੰਦਾ
ਹੈ ਜਿਸਨੇ ਧੋਖੇ ਨਾਲ ਪੈਸਾ ਕਮਾਇਆ ਹੋਵੇ..👈👈
ਪੈਸੇ ਦਾ ਸਭ ਤੋਂ ਯਾਦਾ ਘਮੰਡ ਉਸਨੂੰ ਹੀ ਹੁੰਦਾ
ਹੈ ਜਿਸਨੇ ਧੋਖੇ ਨਾਲ ਪੈਸਾ ਕਮਾਇਆ ਹੋਵੇ..👈👈
ਜਿੰਨਾ ਤੂੰ ਕਰੇਂਗਾ ਉਸ ਤੋਂ ਹੀ ਕਰਾਂਗੇ
ਹੁਣ ਤੂੰ ਸੋਚ ਲੈ ਪਿਆਰ ਕਰਨਾ ਕੇ ਨਫ਼ਰਤ..✌✌
ਜਿੰਨਾ ਤੂੰ ਕਰੇਂਗਾ ਉਸ ਤੋਂ ਹੀ ਕਰਾਂਗੇ
ਹੁਣ ਤੂੰ ਸੋਚ ਲੈ ਪਿਆਰ ਕਰਨਾ ਕੇ ਨਫ਼ਰਤ..✌✌
ਸਫ਼ਾਰਿਸ਼ਾਂ🙏ਦੀ ਜ਼ਰੂਰਤ ਹੋਰਾਂ ਲੋਕਾਂ
ਨੂੰ ਪੈਂਦੀ ਆ ਸਾਡੀ ਤਾਂ ਅੜੀ✊ਹੁੰਦੀ ਆ🙂Co
ਸਫ਼ਾਰਿਸ਼ਾਂ🙏ਦੀ ਜ਼ਰੂਰਤ ਹੋਰਾਂ ਲੋਕਾਂ
ਨੂੰ ਪੈਂਦੀ ਆ ਸਾਡੀ ਤਾਂ ਅੜੀ✊ਹੁੰਦੀ ਆ🙂Co
ਕਈਆ ਦੇ ਦਿੱਲ ਵਿੱਚ ਰਹਿੰਦੇ ਆ
ਕਈਆਂ ਦੀ ਤਾ ਸਮਝ ਤੋਂ ਵੀ ਬਾਹਰ ਆ..👍👍
ਕਈਆ ਦੇ ਦਿੱਲ ਵਿੱਚ ਰਹਿੰਦੇ ਆ
ਕਈਆਂ ਦੀ ਤਾ ਸਮਝ ਤੋਂ ਵੀ ਬਾਹਰ ਆ..👍👍
Nature ਤੋਂ ਭਾਵੇਂ ਆ ਮੈਂ #Down_to_earth ਪਰ ਐਨੀ ਵੀ Down ਮੇਰੀ ਸੋਚ ਨੀ..💥💥
Nature ਤੋਂ ਭਾਵੇਂ ਆ ਮੈਂ #Down_to_earth ਪਰ ਐਨੀ ਵੀ Down ਮੇਰੀ ਸੋਚ ਨੀ..💥💥
ਖੁੱਲੀ ਕਿਤਾਬ🕮 ਨਾ ਬਣ ਕਿਸੇ ਅੱਗੇ ਦਿਲਾਂ ❤️
ਕਿਉਂਕਿ ਲੋਕ ਕਮਜ਼ੋਰੀਆਂ ਪੜ ਕੇ ਬੜੀ ਭੈੜੀ ਸੱਟ ਮਾਰਦੇ ਆ..💕💕
ਖੁੱਲੀ ਕਿਤਾਬ🕮 ਨਾ ਬਣ ਕਿਸੇ ਅੱਗੇ ਦਿਲਾਂ ❤️
ਕਿਉਂਕਿ ਲੋਕ ਕਮਜ਼ੋਰੀਆਂ ਪੜ ਕੇ ਬੜੀ ਭੈੜੀ ਸੱਟ ਮਾਰਦੇ ਆ..💕💕
ਕਈਆਂ👥 ਦੇ ਦਿਲਾਂ❤ ਵਿੱਚ ਰਹਿੰਨਾ😎 ਆਂ
ਕਈਆਂ👥 ਦੇ ਤਾ ਸਮਝੋਂ🤔 ਵੀ ਬਾਹਰ 👉ਨੀ
ਕਈਆਂ👥 ਦੇ ਦਿਲਾਂ❤ ਵਿੱਚ ਰਹਿੰਨਾ😎 ਆਂ
ਕਈਆਂ👥 ਦੇ ਤਾ ਸਮਝੋਂ🤔 ਵੀ ਬਾਹਰ 👉ਨੀ
ਤੇਰੀ ਸੋਚ ਸਰਕਾਰੀ ਸਾਡੀ ਬਾਗੀ ਬੱਲੀਏ,
ਅਸੀ ਕਾਗਜ਼ਾਂ ਚ ਪੱਕੇ ਅਪਰਾਧੀ ਬੱਲੀਏ..💥💥
ਤੇਰੀ ਸੋਚ ਸਰਕਾਰੀ ਸਾਡੀ ਬਾਗੀ ਬੱਲੀਏ,
ਅਸੀ ਕਾਗਜ਼ਾਂ ਚ ਪੱਕੇ ਅਪਰਾਧੀ ਬੱਲੀਏ..💥💥
ਪਿਆਰ ਕਰਨ ਵਾਲਿਆ ਦੇ ਦੀਵਾਨ ਆ ਮਿਠਿਆ
ਚੇਲੇ ਕੱਲ ਵੀ ਨਹੀ ਸੀ ਤੇ ਉਸਤਾਦ ਅੱਜ ਵੀ ਨਹੀ..🤛🤛
ਪਿਆਰ ਕਰਨ ਵਾਲਿਆ ਦੇ ਦੀਵਾਨ ਆ ਮਿਠਿਆ
ਚੇਲੇ ਕੱਲ ਵੀ ਨਹੀ ਸੀ ਤੇ ਉਸਤਾਦ ਅੱਜ ਵੀ ਨਹੀ..🤛🤛
ਸਾਡੇ ਨਾਲ ਖਾਰ ਖਾਣ ਨਾਲੋ ਖੁਰਾਕ।
ਖਾ ਲਿਆ ਕਰ ਬੱਲਿਆ ਸਿਹਤ ਬਣੂ ਗੀ..🤞🤞
ਸਾਡੇ ਨਾਲ ਖਾਰ ਖਾਣ ਨਾਲੋ ਖੁਰਾਕ।
ਖਾ ਲਿਆ ਕਰ ਬੱਲਿਆ ਸਿਹਤ ਬਣੂ ਗੀ..🤞🤞
ਨੀ ਤੂੰ ਆਕੜ ਨਾ ਸਮਝੀ,
ਇਹ ਤਾਂ ਅਣਖ਼ ਆਂ ਤੇਰੇ ਯਾਰ ਦੀ,
ਜਦੋਂ ਤੁਰੇਗੀ ਨਾਲ ਲੋਕੀ ਕਹਿਣਗੇ,
ਕਿਸਮਤ ਆਂ ਮੁਟਿਆਰ ਦੀ..🔥🔥
ਨੀ ਤੂੰ ਆਕੜ ਨਾ ਸਮਝੀ,
ਇਹ ਤਾਂ ਅਣਖ਼ ਆਂ ਤੇਰੇ ਯਾਰ ਦੀ,
ਜਦੋਂ ਤੁਰੇਗੀ ਨਾਲ ਲੋਕੀ ਕਹਿਣਗੇ,
ਕਿਸਮਤ ਆਂ ਮੁਟਿਆਰ ਦੀ..🔥🔥
ਤਾਰੀਫ ਦੀ ਚਾਹਤ ਤਾਂ ਨਾਕਾਮ ਲੋਕਾਂ ਦੀ ਫਿਤਰਤ ਹੈ,
‘ਕਾਬਿਲ’ ਲੋਕਾਂ ਦੇ ਤਾਂ ਦੁਸ਼ਮਣ ਵੀ ਕਾਇਲ ਹੁੰਦੇ ਨੇ ..💥💥
ਤਾਰੀਫ ਦੀ ਚਾਹਤ ਤਾਂ ਨਾਕਾਮ ਲੋਕਾਂ ਦੀ ਫਿਤਰਤ ਹੈ,
'ਕਾਬਿਲ' ਲੋਕਾਂ ਦੇ ਤਾਂ ਦੁਸ਼ਮਣ ਵੀ ਕਾਇਲ ਹੁੰਦੇ ਨੇ ..💥💥
ਆਖਦੇ ਨੇ ਲੋਕੀ ਕਿ ਗਰੁਰ ਵਿੱਚ ਰਹਿੰਣੇ ਆਂ,
ਅਸੀ ਤਾਂ ਜੀ ਆਪਣੇ ਸਰੂਰ ਵਿੱਚ ਰਹਿੰਣੇ ਆਂ..💕💕
ਆਖਦੇ ਨੇ ਲੋਕੀ ਕਿ ਗਰੁਰ ਵਿੱਚ ਰਹਿੰਣੇ ਆਂ,
ਅਸੀ ਤਾਂ ਜੀ ਆਪਣੇ ਸਰੂਰ ਵਿੱਚ ਰਹਿੰਣੇ ਆਂ..💕💕
ਕਿਸਮਤ ਦੇ ਮਾੜੇ ਆ ਦਿਲ ❤️ ਦੇ ਨਹੀਂ |
ਕਿਸਮਤ ਦੇ ਮਾੜੇ ਆ ਦਿਲ ❤️ ਦੇ ਨਹੀਂ |