ਮਰਜੀ ਤਾ ਦਿਲ ਤੇ ਦਿਮਾਗ ਦੀ ਚਲਦੀ ਆ

ਅੱਖਾਂ ਤਾ ਵਿਚਾਰੀਆ ਐਵੇ ਬਦਨਾਮ ਹੁੰਦੀਆ.💯

Best Punjabi Attitude Status

ਕੁਝ ਖਾਸ ਰੁਤਬਾ ਨਹੀ ਸਾਡੇ ਕੋਲ,

ਬਸ ਗੱਲਾਂ ਦਿਲੋਂ ਕਰੀ ਦੀਆ ☝🙏

Attitude status in Punjabi

ਬਹੁਤੀ ਪਰਖਣ ਦੀ ਨੀ ਲੌੜ ਮੈਨੂੰ ਬੜਾਂ ਸੌਖਾਂ

ਪਾਜੇਗੀ ਮੇਰੇ ਹੱਸਦੇ ਚਿਹਰੇ ਤੋ ਤੂੰ ਧੌਖਾਂ ਖਾਂਜੇਗੀ।😀

Punjabi Attitude Status

ਦਿਲ ਦੀ ਅਮੀਰੀ ਚਾਹੀਦੀ ਹੈ ਸੱਜਣਾ

ਦੌਲਤਾਂ ਨਾਲ ਰੱਬ ਨੀ ਮਿਲਿਆ ਕਰਦੇ🙏🙏

Attitude status in Punjabi

ਤੂੰ ਆਪਣਿਆਂ ਨੂੰ ਖੁਸ਼ ਕਰ ਸੱਜਣਾ,

ਅਸੀਂ ਬੇਗਾਨੇ ਹੀ ਠੀਕ ਆਂ..👍

Attitude status in Punjabi

ਮੇਰੀ ਤਕਦੀਰ ਵਿੱਚ ਇੱਕ ਵੀ ਦੁੱਖ ਨਾ ਹੁੰਦਾ,

ਜੇ ਤਕਦੀਰ ਲਿਖਣ ਦਾ ਹੱਕ ਮੇਰੀ ਮਾਂ ਨੂੰ ਹੁੰਦਾ,,👩‍👦

Attitude status in Punjabi